ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ ਐਪਾਂ ਖੋਲ੍ਹੋ

ਤੁਸੀਂ ਆਪਣੇ ਹੋਮ ਸਕਰੀਨ ਪੰਨਿਆਂ (ਜਿਵੇਂ ਕਿ ਇੱਕ ਹੇਠਾਂ ਦਿਖਾਇਆ ਗਿਆ ਹੈ) ਵਿੱਚੋਂ ਕਿਸੇ ਇੱਕ ਤੋਂ ਜਾਂ ਆਪਣੀ ਐਪ ਲਾਇਬ੍ਰੇਰੀ ਤੋਂ ਐਪਾਂ ਨੂੰ ਤੇਜ਼ੀ ਨਾਲ ਖੋਲ੍ਹ ਸਕਦੇ ਹੋ।

ਡਿਫ਼ੌਲਟ ਹੋਮ ਸਕਰੀਨ ਦਾ ਉਦਾਹਰਨ ਦਿਖਾਉਂਦਾ ਸਕਰੀਨਸ਼ੌਟ।
  1. ਹੋਮ ਸਕਰੀਨ ’ਤੇ ਜਾਣ ਲਈ, ਸਕਰੀਨ ਦੇ ਹੇਠਲੇ ਕਿਨਾਰੇ ਤੋਂ (Face ID ਵਾਲੇ iPhone ’ਤੇ) ਉੱਪਰ ਵੱਲ ਸਵਾਈਪ ਕਰੋ ਜਾਂ ਹੋਮ ਬਟਨ (ਹੋਮ ਬਟਨ ਵਾਲੇ iPhone ’ਤੇ) ਦਬਾਓ।

  2. ਦੂਸਰੇ ਹੋਮ ਸਕਰੀਨ ਪੰਨਿਆਂ ’ਤੇ ਐਪਾਂ ਨੂੰ ਬ੍ਰਾਊਜ਼ ਕਰਨ ਲਈ ਖੱਬੇ ਪਾਸੇ ਸਵਾਈਪ ਕਰੋ।

  3. ਐਪ ਲਾਇਬ੍ਰੇਰੀ ਦੇਖਣ ਲਈ ਆਪਣੀ ਹੋਮ ਸਕਰੀਨ ਦੇ ਸਾਰੇ ਪੰਨਿਆਂ ਨੂੰ ਖੱਬੇ ਪਾਸੇ ਸਵਾਈਪ ਕਰੋ ਜਿੱਥੇ ਤੁਹਾਡੀਆਂ ਐਪਾਂ ਨੂੰ ਸ਼੍ਰੇਣੀ ਮੁਤਾਬਕ ਵਿਵਸਥਿਤ ਕੀਤਾ ਜਾਂਦਾ ਹੈ।

  4. ਐਪ ਖੋਲ੍ਹਣ ਲਈ, ਇਸਦੇ ਆਈਕਨ ‘ਤੇ ਟੈਪ ਕਰੋ।

  5. ਐਪ ਲਾਇਬ੍ਰੇਰੀ ’ਤੇ ਵਾਪਸ ਜਾਣ ਲਈ, ਸਕਰੀਨ ਦੇ ਹੇਠਲੇ ਕਿਨਾਰੇ ਤੋਂ (Face ID ਵਾਲੇ iPhone ’ਤੇ) ਉੱਪਰ ਵੱਲ ਸਵਾਈਪ ਕਰੋ ਜਾਂ ਹੋਮ ਬਟਨ (ਹੋਮ ਬਟਨ ਵਾਲੇ iPhone ’ਤੇ) ਦਬਾਓ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.