ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ਬੈਟਰੀ ਪ੍ਰਤਿਸ਼ਤ ਦਿਖਾਉਣਾ

ਤੁਸੀਂ ਸਥਿਤੀ ਬਾਰ ਵਿੱਚ ਦੇਖ ਸਕਦੇ ਹੋ ਕਿ ਤੁਹਾਡੇ iPad ਦੀ ਬੈਟਰੀ ਵਿੱਚ ਕਿੰਨਾ ਚਾਰਜ ਬਾਕੀ ਹੈ। ਤੁਸੀਂ ਆਪਣੇ iPad ਅਤੇ ਕਨੈਕਟ ਕੀਤੀਆਂ ਐਕਸੈਸਰੀਆਂ (AirPods, Apple Pencil ਅਤੇ ਹੋਰਾਂ ਸਮੇਤ) ਦੇ ਬੈਟਰੀ ਪੱਧਰ ਦੇਖਣ ਲਈ ਹੋਮ ਸਕਰੀਨ ਵਿੱਚ ਵਿਜੇਟ ਵੀ ਸ਼ਾਮਲ ਕਰ ਸਕਦੇ ਹੋ।

ਸਥਿਤੀ ਬਾਰ ਵਿੱਚ iPad ਬੈਟਰੀ ਪ੍ਰਤਿਸ਼ਤ ਦੇਖਣਾ

ਸੈਟਿੰਗਾਂ  > ਬੈਟਰੀ ’ਤੇ ਜਾਓ ਅਤੇ ਫਿਰ “ਬੈਟਰੀ ਪ੍ਰਤਿਸ਼ਤ” ਨੂੰ ਚਾਲੂ ਕਰੋ।

ਆਪਣੀ ਹੋਮ ਸਕਰੀਨ ਵਿੱਚ ਬੈਟਰੀਆਂ ਵਿਜੇਟ ਸ਼ਾਮਲ ਕਰਨਾ

ਇਹ ਸਮਝਣ ਲਈ ਕਿ ਤੁਹਾਡੀ ਬੈਟਰੀ ਕਿਵੇਂ ਕੰਮ ਕਰਦੀ ਹੈ ਤਾਂ ਜੋ ਤੁਸੀਂ ਇਸ ਦਾ ਵੱਧ ਤੋਂ ਵੱਧ ਲਾਹਾ ਲੈ ਸਕੋ, Apple ਲਿਥੀਅਮ-ਆਇਨ ਬੈਟਰੀਆਂ ਦੀ ਵੈੱਬਸਾਈਟ ਨੂੰ ਦੇਖੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.