ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

ਖ਼ਰੀਦੀਆਂ ਅਤੇ ਹਟਾਈਆਂ ਗਈਆਂ ਆਈਟਮਾਂ ਨੂੰ iPad ‘ਤੇ ਰੀਸਟੋਰ ਕਰਨਾ

ਤੁਸੀਂ App Store, Book Store, Apple TV ਐਪ ਅਤੇ iTunes Store ਤੋਂ ਖ਼ਰੀਦੀਆਂ ਗਈਆਂ ਆਈਟਮਾਂ ਨੂੰ ਬਿਨਾਂ ਮੁੜ-ਖ਼ਰੀਦੇ ਮੁੜ-ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਪਰਿਵਾਰਕ ਸਾਂਝਾਕਰਨ ਗਰੁੱਪ ਦਾ ਹਿੱਸਾ ਹੋ, ਤਾਂ ਤੁਸੀਂ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਖ਼ਰੀਦੀਆਂ ਆਈਟਮਾਂ ਨੂੰ ਵੀ ਡਾਊਨਲੋਡ ਕਰ ਸਕਦੇ ਹੋ। ਜੋ ਖ਼ਰੀਦਦਾਰੀਆਂ ਤੁਹਾਡੇ iPad ‘ਤੇ ਨਹੀਂ ਹਨ, ਉਹਨਾਂ ਨੂੰ ਰੀਸਟੋਰ ਕਰਨ ਲਈ ਹੇਠ ਲਿਖੇ Apple ਸਹਾਇਤਾ ਲੇਖ ਦੇਖੋ:

ਤੁਸੀਂ ਹਾਲ ਹੀ ਵਿੱਚ ਡਿਲੀਟ ਕੀਤੀ ਈਮੇਲ, ਤਸਵੀਰਾਂ, ਨੋਟਸਅਤੇ ਵੌਇਸ ਮੈਮੋ ਵੀ ਰਿਕਵਰ ਕਰ ਸਕਦੇ ਹੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.