ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ Apple Cash ਦੀ ਵਰਤੋਂ ਕਰਨਾ

Apple Cash (ਯੂ.ਐਸ. ਵਿੱਚ ਉਪਲਬਧ) ਨਾਲ, ਤੁਸੀਂ ਪੈਸੇ ਭੇਜ ਅਤੇ ਪ੍ਰਾਪਤ ਕਰ ਸਕਦੇ ਹੋ, Apple Card ਲੈਣ-ਦੇਣ ਤੋਂ ਨਕਦੀ ਵਾਪਸ ਪ੍ਰਾਪਤ ਕਰ ਸਕਦੇ ਹੋ, ਖ਼ਰੀਦਦਾਰੀ ਕਰ ਸਕਦੇ ਹੋ ਅਤੇ ਆਪਣੇ Apple Cash ਬਕਾਏ ਨੂੰ ਆਪਣੇ ਬੈਂਕ ਖਾਤੇ ਵਿੱਚ ਟ੍ਰਾਂਸਫ਼ਰ ਕਰ ਸਕਦੇ ਹੋ।

Apple Cash ਨੂੰ ਸੈੱਟ ਅੱਪ ਕਰੋ

  1. ਸੈਟਿੰਗਾਂ  > ਵੌਲਿਟ ਅਤੇ Apple Pay ‘ਤੇ ਜਾਓ।

  2. Apple Cash ‘ਤੇ ਟੈਪ ਕਰੋ, ਫਿਰ ਸਕਰੀਨ ਉੱਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ।

ਵਧੇਰੇ ਜਾਣਕਾਰੀ ਲਈ, Apple ਸਹਾਇਤਾ ਲੇਖ Apple Cash ਨੂੰ ਸੈੱਟ ਅੱਪ ਕਰੋ ਨੂੰ ਦੇਖੋ।

Apple Cash ਨਾਲ ਖ਼ਰੀਦਦਾਰੀ ਕਰੋ

ਤੁਸੀਂ Apple Pay ਜਾਂ ਵਰਚੁਅਲ ਕਾਰਡ ਨੰਬਰ ਦੀ ਵਰਤੋਂ ਕਰਕੇ Apple Cash ਨਾਲ ਖ਼ਰੀਦਦਾਰੀ ਕਰ ਸਕਦੇ ਹੋ:

ਸੁਨੇਹੇ ਵਿੱਚ Apple Cash ਨਾਲ ਭੁਗਤਾਨਾਂ ਨੂੰ ਭੇਜੋ ਅਤੇ ਪ੍ਰਾਪਤ ਕਰੋ

ਤੁਸੀਂ ਹੇਠ ਲਿਖੇ ਤਰੀਕਿਆਂ ਨਾਲ ਵਿਅਕਤੀਗਤ ਭੁਗਤਾਨ ਸ਼ੁਰੂ ਕਰ ਸਕਦੇ ਹੋ:

  • ਵੌਲਿਟ ਵਿੱਚ: ਆਪਣੇ iPhone ‘ਤੇ ਵੌਲਿਟ ਐਪ ’ਤੇ ਜਾਓ, Apple Cash ਕਾਰਡ ’ਤੇ ਟੈਪ ਕਰੋ, ਭੇਜੋ ਜਾਂ ਬੇਨਤੀ ਕਰੋ ’ਤੇ ਟੈਪ ਕਰੋ, ਫਿਰ ਪ੍ਰੌਂਪਟ ਨੂੰ ਫ਼ੌਲੋ ਕਰੋ।

  • ਸੁਨੇਹਿਆਂ ਵਿੱਚ: ਸੁਨੇਹੇ ਐਪ ’ਤੇ ਜਾਓ, ਨਵਾਂ ਸੁਨੇਹਾ ਸ਼ੁਰੂ ਕਰੋ ਜਾਂ ਮੌਜੂਦਾ ਗੱਲਬਾਤ ‘ਤੇ ਟੈਪ ਕਰੋ, “ਐਪਾਂ” ਬਟਨ ’ਤੇ ਟੈਪ ਕਰੋ, Apple Cash ’ਤੇ ਟੈਪ ਕਰੋ ਅਤੇ ਫਿਰ ਪ੍ਰੌਂਪਟ ਨੂੰ ਫ਼ੌਲੋ ਕਰੋ।

ਵਧੇਰੇ ਜਾਣਕਾਰੀ ਲਈ, Apple ਸਹਾਇਤਾ ਲੇਖ Apple Cash ਨਾਲ ਪੈਸੇ ਭੇਜੋ ਅਤੇ ਪ੍ਰਾਪਤ ਕਰੋ ਨੂੰ ਦੇਖੋ।

ਆਪਣੇ Apple Cash ਦਾ ਪ੍ਰਬੰਧਨ ਕਰੋ

  1. ਸੈਟਿੰਗਾਂ  > ਵੌਲਿਟ ਅਤੇ Apple Pay ‘ਤੇ ਜਾਓ।

  2. Apple Cash ‘ਤੇ ਟੈਪ ਕਰੋ।

  3. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

Apple Cash ਅਤੇ Apple PAY ਰਾਹੀਂ ਭੁਗਤਾਨ ਭੇਜਣਾ ਅਤੇ ਪ੍ਰਾਪਤ ਕਰਨਾ, FDIC ਮੈਂਬਰ Green Dot Bank ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਹਨ।
Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.