ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ VoiceOver ਦੀ ਵਰਤੋਂ ਕਰਦੇ ਸਮੇਂ ਸਕਰੀਨ ਨੂੰ ਬੰਦ ਰੱਖੋ

ਜੇਕਰ ਤੁਸੀਂ iPad ‘ਤੇ VoiceOver ਦੀ ਵਰਤੋਂ ਕਰਦੇ ਹੋ ਅਤੇ ਤੁਹਾਨੂੰ ਸਕਰੀਨ ਦਾ ਕੰਟੈਂਟ ਦੇਖਣ ਦੀ ਜ਼ਰੂਰਤ ਨਹੀਂ ਹੈ, ਤਾਂ ਤੁਸੀਂ ਬੈਟਰੀ ਲਾਈਫ਼ ਨੂੰ ਬਿਹਤਰ ਬਣਾਉਣ ਅਤੇ ਪਰਦੇਦਾਰੀ ਬਣਾਈ ਰੱਖਣ ਲਈ VoiceOver ਸਕਰੀਨ ਦੇ ਪਰਦੇ ਨੂੰ ਚਾਲੂ ਕਰ ਸਕਦੇ ਹੋ। ਜਦੋਂ ਸਕਰੀਨ ਪਰਦਾ ਚਾਲੂ ਹੁੰਦਾ ਹੈ, ਤਾਂ ਡਿਸਪਲੇ ਬੰਦ ਹੋਣ ਦੇ ਬਾਵਜੂਦ ਵੀ ਤੁਹਾਡਾ iPad ਕਿਰਿਆਸ਼ੀਲ ਹੁੰਦਾ ਹੈ।

VoiceOver ਚਾਲੂ ਹੋਣ ’ਤੇ, ਸਕਰੀਨ ਪਰਦਾ ਚਾਲੂ ਜਾਂ ਬੰਦ ਕਰਨ ਲਈ ਤਿੰਨ ਉਂਗਲਾਂ ਨਾਲ ਤਿੰਨ ਵਾਰ ਟੈਪ ਕਰੋ। ਜੇਕਰ VoiceOver ਅਤੇ ਜ਼ੂਮ ਫ਼ੀਚਰ ਦੋਵੇਂ ਚਾਲੂ ਹਨ, ਤਾਂ ਤਿੰਨ ਉਂਗਲਾਂ ਨਾਲ ਚਾਰ ਵਾਰ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.