ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad Air 13-ਇੰਚ (M3)

iPad Air 13-ਇੰਚ (M3) ’ਤੇ ਕੈਮਰਿਆਂ, ਬਟਨਾਂ ਅਤੇ ਹੋਰ ਜ਼ਰੂਰੀ ਹਾਰਡਵੇਅਰ ਫ਼ੀਚਰਾਂ ਦੇ ਟਿਕਾਣੇ ਬਾਰੇ ਜਾਣੋ।

iPad Air 13-ਇੰਚ (M3) ਦਾ ਸਾਹਮਣੇ ਦਾ ਦ੍ਰਿਸ਼, ਜਿਸ ਵਿੱਚ ਸਿਖਰਲੇ ਸੱਜੇ ਪਾਸੇ ਟੌਪ ਬਟਨ ਅਤੇ Touch ID, ਸਿਖਰਲੇ ਸੱਜੇ ਪਾਸੇ ਆਵਾਜ਼ ਬਟਨ, ਸੱਜੇ ਕੇਂਦਰ ਵਿੱਚ ਮੂਹਰਲਾ ਕੈਮਰਾ ਅਤੇ ਸੱਜੇ ਪਾਸੇ ਮਾਈਕ੍ਰੋਫ਼ੋਨ ਦੇ ਲੇਬਲ ਹਨ।

1 ਟੌਪ ਬਟਨ/Touch ID

2 ਆਵਾਜ਼ ਬਟਨ

3 ਮੂਹਰਲਾ ਕੈਮਰਾ

3 ਮਾਈਕ੍ਰੋਫ਼ੋਨ

iPad Air 13-ਇੰਚ (M3) ਦੇ ਪਿਛਲੇ ਪਾਸੇ ਦਾ ਦ੍ਰਿਸ਼, ਜਿਸ ਵਿੱਚ ਸਿਖਰਲੇ ਖੱਬੇ ਪਾਸੇ ਪਿਛਲਾ ਕੈਮਰਾ ਅਤੇ ਮਾਈਕ੍ਰੋਫ਼ੋਨ, ਹੇਠਲੇ ਪਾਸੇ ਕੇਂਦਰ ਵਿੱਚ Smart Connector ਅਤੇ USB-C ਕਨੈਕਟਰ ਅਤੇ ਖੱਬੇ ਪਾਸੇ Apple Pencil ਲਈ ਚੁੰਬਕੀ ਕਨੈਕਟਰ ਹਨ।

5 ਪਿਛਲਾ ਕੈਮਰਾ

6 ਮਾਈਕ੍ਰੋਫ਼ੋਨ

7 Smart Connector

8 USB-C ਕਨੈਕਟਰ

9 Apple Pencil ਲਈ ਚੁੰਬਕੀ ਕਨੈਕਟਰ

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.