ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad Magic Keyboard ਅਤੇ Smart Keyboard

iPad Smart Keyboard ਅਤੇ Magic Keyboard (ਵੱਖਰੇ ਤੌਰ ’ਤੇ ਵੇਚੇ ਗਏ) ਤੁਹਾਨੂੰ ਪੂਰੀ iPad ਸਕਰੀਨ ਨੂੰ ਵੇਖਦਿਆਂ ਟਾਈਪ ਕਰਨ ਦੀ ਸੁਵਿਧਾ ਦਿੰਦੇ ਹਨ। ਉਹ ਸਵਿੱਚ, ਪਲੱਗ ਜਾਂ ਪੇਅਰਿੰਗ ਤੋਂ ਬਿਨਾਂ - iPad ਨਾਲ ਚੁੰਬਕੀ ਤੌਰ ’ਤੇ ਅਟੈਚ ਹੁੰਦੇ ਹਨ - ਅਤੇ ਬੰਦ ਹੋਣ ’ਤੇ ਹਲਕੇ ਭਾਰ ਦਾ ਸੁਰੱਖਿਆ ਕਵਰ ਪ੍ਰਦਾਨ ਕਰਦੇ ਹਨ।

ਆਪਣੇ iPad ਲਈ ਸਹੀ ਕੀਬੋਰਡ ਲੱਭੋ

ਕੀਬੋਰਡ

ਇਸ ਦੇ ਨਾਲ ਅਨੁਕੂਲ

iPad Pro ਲਈ Magic Keyboard

iPad Pro 11-ਇੰਚ (M4)

iPad Pro 13-ਇੰਚ (M4)

iPad Air ਲਈ Magic Keyboard

ਨੋਟ: iPadOS 18.3 ਜਾਂ ਇਸ ਤੋਂ ਬਾਅਦ ਦਾ ਸੰਸਕਰਨ ਲੋੜੀਂਦਾ ਹੈ।

iPad Air 11-ਇੰਚ (M2 ਅਤੇ M3)

iPad Air 13-ਇੰਚ (M2 ਅਤੇ M3)

iPad Air (ਚੌਥੀ ਅਤੇ 5ਵੀਂ ਜਨਰੇਸ਼ਨ)

iPad Air ਅਤੇ iPad Pro ਲਈ Magic Keyboard

iPad Air 11-ਇੰਚ (M2 ਅਤੇ M3)

iPad Air 13-ਇੰਚ (M2 ਅਤੇ M3)

iPad Air (ਚੌਥੀ ਅਤੇ 5ਵੀਂ ਜਨਰੇਸ਼ਨ)

iPad Pro 11‑ਇੰਚ (ਪਹਿਲੀ, ਦੂਜੀ, ਤੀਜੀ ਅਤੇ ਚੌਥੀ ਜਨਰੇਸ਼ਨ)

iPad Pro 12.9‑ਇੰਚ (ਤੀਸਰੀ, ਚੌਥੀ, 5ਵੀਂ ਅਤੇ 6ਵੀਂ ਜਨਰੇਸ਼ਨ)

Magic Keyboard Folio

iPad (A16)

iPad (10ਵੀਂ ਜਨਰੇਸ਼ਨ)

Smart Keyboard Folio

iPad Air 11-ਇੰਚ (M2 ਅਤੇ M3)

iPad Air 13-ਇੰਚ (M2 ਅਤੇ M3)

iPad Air (ਚੌਥੀ ਅਤੇ 5ਵੀਂ ਜਨਰੇਸ਼ਨ)

iPad Pro 11‑ਇੰਚ (ਪਹਿਲੀ, ਦੂਜੀ, ਤੀਜੀ ਅਤੇ ਚੌਥੀ ਜਨਰੇਸ਼ਨ)

iPad Pro 12.9‑ਇੰਚ (ਤੀਸਰੀ, ਚੌਥੀ, 5ਵੀਂ ਅਤੇ 6ਵੀਂ ਜਨਰੇਸ਼ਨ)

Smart Keyboard

iPad (7ਵੀਂ, 8ਵੀਂ ਅਤੇ 9ਵੀਂ ਜਨਰੇਸ਼ਨ)

iPad Air (ਤੀਜੀ ਜਨਰੇਸ਼ਨ)

iPad Pro 10.5‑ਇੰਚ

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.