ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ‘ਤੇ ਤਸਵੀਰਾਂ ਨੂੰ AirPrint-ਸਮਰੱਥ ਪ੍ਰਿੰਟਰ ‘ਤੇ ਪ੍ਰਿੰਟ ਕਰਨਾ

ਕਿਸੇ ਵੀ AirPrint-ਸਮਰੱਥ ਡਿਵਾਈਸ ਨਾਲ ਆਪਣੇ iPad ‘ਤੇ ਤਸਵੀਰਾਂ ਐਪ ਤੋਂ ਆਪਣੀਆਂ ਤਸਵੀਰਾਂ ਨੂੰ ਸਿੱਧਾ ਪ੍ਰਿੰਟ ਕਰੋ।

ਤਸਵੀਰ ਪ੍ਰਿੰਟ ਕਰਨਾ

  1. ਆਪਣੇ iPad ‘ਤੇ ਤਸਵੀਰਾਂ ਐਪ ‘ਤੇ ਜਾਓ।

  2. ਤਸਵੀਰ ਖੋਲ੍ਹੋ, ਫਿਰ “ਸਾਂਝਾ ਕਰੋ” ਬਟਨ ‘ਤੇ ਟੈਪ ਕਰੋ।

  3. “ਪ੍ਰਿੰਟ ਕਰੋ” ’ਤੇ ਟੈਪ ਕਰੋ।

ਇੱਕ ਵਾਰ ਵਿੱਚ ਕਈ ਤਸਵੀਰਾਂ ਪ੍ਰਿੰਟ ਕਰਨਾ

  1. ਆਪਣੇ iPad ‘ਤੇ ਤਸਵੀਰਾਂ ਐਪ ‘ਤੇ ਜਾਓ।

  2. ਆਪਣੀ ਤਸਵੀਰ ਲਾਇਬ੍ਰੇਰੀ ਦੇਖਣ ਲਈ ਹੇਠਾਂ ਵੱਲ ਸਵਾਈਪ ਕਰੋ, ਫਿਰ “ਚੁਣੋ” ‘ਤੇ ਟੈਪ ਕਰੋ।

  3. ਜੋ ਵੀ ਤਸਵੀਰ ਤੁਸੀਂ ਪ੍ਰਿੰਟ ਕਰਨਾ ਚਾਹੁੰਦੇ ਹੋ ਉਸ ਨੂੰ ਚੁਣੋ, ਫਿਰ “ਸਾਂਝਾ ਕਰੋ” ਬਟਨ ‘ਤੇ ਟੈਪ ਕਰੋ।

  4. “ਪ੍ਰਿੰਟ ਕਰੋ” ’ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.