ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਪੁਆਇੰਟਰ ਡਿਵਾਈਸ ਨਾਲ VoiceOver ਦੀ ਵਰਤੋਂ ਕਰੋ

ਜੇਕਰ ਤੁਸੀਂ iPad ਨਾਲ ਪੁਆਇੰਟਰ ਡਿਵਾਈਸ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਇਸ ਦਾ VoiceOver ਨਾਲ ਕੰਮ ਕਰਨ ਦਾ ਤਰੀਕਾ ਅਡਜਸਟ ਕਰ ਸਕਦੇ ਹੋ।

  1. ਸੈਟਿੰਗਾਂ  > ਐਕਸੈੱਸਬਿਲਟੀ > VoiceOver ’ਤੇ ਜਾਓ।

  2. “ਪੁਆਇੰਟਰ ਕੰਟਰੋਲ” ਦੇ ਹੇਠਾਂ, ਹੇਠ ਲਿਖਿਆਂ ਵਿੱਚੋਂ ਕਿਸੇ ‘ਤੇ ਵੀ ਟੈਪ ਕਰੋ:

    • ਪੁਆਇੰਟਰ: VoiceOver ਕਰਸਰ ਨੂੰ ਨਜ਼ਰ-ਅੰਦਾਜ਼ ਕਰਨ, ਫ਼ੌਲੋ ਕਰਨ ਜਾਂ ਮੂਵ ਕਰਨ ਲਈ ਪੁਆਇੰਟਰ ਸੈੱਟ ਕਰੋ।

    • ਪੁਆਇੰਟਰ ਦੇ ਹੇਠਾਂ ਦਿੱਤੀਆਂ ਆਈਟਮਾਂ ਸੁਣੋ: ਤੁਸੀਂ ਪੁਆਇੰਟਰ ਦੇ ਹੇਠਾਂ ਦਿੱਤੀ ਆਈਟਮ ਬੋਲਣ ਲਈ ਦੇਰੀ ਨੂੰ ਅਡਜਸਟ ਕਰ ਸਕਦੇ ਹੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.