Firefox

Mac ਲਈ Mozilla Firefox ਡਾਊਨਲੋਡ ਕਰੋ

Firefox Windows 8.1 ਜਾਂ ਪੁਰਾਣੇ ਲਈ ਹੁਣ ਸਹਾਇਕ ਨਹੀਂ ਹੈ।

Firefox ਵਰਤਣ ਲਈ Firefox ESR (ਇਕਸਟੈਂਡਡ ਸਪੋਰਟ ਰੀਲਿਜ਼ ਨੂੰ ਡਾਊਨਲੋਡ ਕਰੋ।

Firefox macOS 10.14 ਜਾਂ ਪੁਰਾਣੇ ਲਈ ਹੁਣ ਸਹਾਇਕ ਨਹੀਂ ਹੈ।

Firefox ਵਰਤਣ ਲਈ Firefox ESR (ਇਕਸਟੈਂਡਡ ਸਪੋਰਟ ਰੀਲਿਜ਼ ਨੂੰ ਡਾਊਨਲੋਡ ਕਰੋ।

ਪਰਦੇਦਾਰੀ ਪਹਿਲਾਂ ਆਉਂਦੀ ਹੈ

Firefox ਖੋਜਾਂ ਦੀ ਜਾਸੂਸੀ ਨਹੀਂ ਕਰਦਾ ਹੈ। ਅਸੀਂ ਤੀਜੀ-ਧਿਰ ਟਰੈਕਿੰਗ ਕੂਕੀਜ਼ ਨੂੰ ਰੋਕਦੇ ਹਾਂ ਅਤੇ ਤੁਹਾਨੂੰ ਪੂਰਾ ਕੰਟਰੋਲ ਦਿੰਦੇ ਹਾਂ।

2x ਵੱਧ ਤੇਜ਼

ਰਫ਼ਤਾਰ ਅਤੇ ਸੁਰੱਖਿਆ ਪ੍ਰਾਪਤ ਕਰੋ। Firefox, Mac ਉੱਤੇ ਤੇਜ਼ੀ ਨਾਲ ਚੱਲਦਾ ਹੈ ਕਿਉਂਕਿ ਅਸੀਂ ਤੁਹਾਡੀ ਚਾਲ ਟਰੈਕ ਨਹੀਂ ਕਰਦੇ ਹਾਂ।

ਟਰੈਕਰਾਂ ਉੱਤੇ ਪਾਬੰਦੀ ਲਗਾਓ

ਸਖ਼ਤ ਸਮੱਗਰੀ ਰੋਕ ਨਾਲ ਆਪਣੇ ਡੋਮੇਨ ਦੇ ਮਾਸਟਰ ਬਣੋ। ਸਾਰਿਆਂ ਕੂਕੀਜ਼ ਅਤੇ ਟਰੈਕਰਾਂ ਤੋਂ ਪਿੱਛਾ ਛੁਡਾਓ।

Morty Proxy This is a proxified and sanitized view of the page, visit original site.