ਪਲੂਟੋ
ਦਿੱਖ
ਪਲੂਟੋ | ||||||||
| ਖੋਜ | ||||||||
|---|---|---|---|---|---|---|---|---|
| ਖੋਜੀ | ਕਲਾਈਡ ਟੌਮਬੌ | |||||||
| ਖੋਜ ਦੀ ਮਿਤੀ | 18 ਫ਼ਰਵਰੀ, 1930 | |||||||
| ਪੰਧ ਦੀਆਂ ਵਿਸ਼ੇਸ਼ਤਾਵਾਂ | ||||||||
| ਐੱਮਪੀਸੀ ਅਹੁਦਾ | 134340 ਪਲੂਟੋ | |||||||
| ਉਚਾਰਨ | /ˈpluːtoʊ/ ( | |||||||
ਨਾਂ ਦਾ ਸੋਮਾ | ਪਲੂਟੋ | |||||||
| ਨਿੱਕਾ- ਗ੍ਰਹਿ ਸ਼੍ਰੇਣੀ | ||||||||
| ਵਿਸ਼ੇਸ਼ਣ | ਪਲੂਟੋਨੀ | |||||||
| ਪਥ ਦੇ ਗੁਣ[1][lower-alpha 1] | ||||||||
| ਜ਼ਮਾਨਾ J2000 | ||||||||
| ਅਪਹੀਲੀਅਨ |
| |||||||
| ਪਰੀਹੀਲੀਅਨ |
| |||||||
ਸੈਮੀ ਮੇਜ਼ਰ ਧੁਰਾ |
| |||||||
| ਅਕੇਂਦਰਤਾ | 0.244671664 (J2000) 0.248 807 66 (mean)[3] | |||||||
| 366.73 ਦਿਨ[3] | ||||||||
ਔਸਤ ਪੰਧ ਰਫ਼ਤਾਰ | 4.7 ਕਿਮੀ/ਸ[3] | |||||||
| 14.86012204 °[5] | ||||||||
| ਢਾਲ |
| |||||||
| 110.28683 ° | ||||||||
| 113.76349 ° | ||||||||
| ਜਾਣੇ ਗਏ ਉਪਗ੍ਰਹਿ | 5 | |||||||
| ਭੌਤਿਕ ਗੁਣ | ||||||||
ਔਸਤ ਅਰਧ ਵਿਆਸ | ||||||||
| ||||||||
| ਆਇਤਨ |
| |||||||
| ਪੁੰਜ | ||||||||
ਔਸਤ ਘਣਤਾ | 2.03±0.06 g/cm3[8] | |||||||
ਸਤ੍ਹਾ ਗਰੂਤਾ ਬਲ |
| |||||||
ਇਸਕੇਪ ਰਫ਼ਤਾਰ | 1.229 km/s[lower-alpha 5] | |||||||
ਗੋਲਾਈ ਵਿੱਚ ਘੁੰਮਣ ਦਾ ਸਮਾਂ |
| |||||||
ਮੱਧ ਤੋਂ ਘੁੰਮਣ ਦੀ ਰਫ਼ਤਾਰ | 47.18 ਕਿਮੀ/ਘ | |||||||
| 119.591±0.014 ° (ਪੰਧ ਨਾਲ਼)[8][lower-alpha 6] | ||||||||
ਉੱਤਰੀ ਧੁਰੇ ਤੇ ਪੂਰਬੀ ਚੜ੍ਹਾਅ | 312.993°[9] | |||||||
ਉੱਤਰੀ ਧੁਰੇ ਤੇ ਝੁਕਾਅ | 6.163°[9] | |||||||
| ਪ੍ਰਕਾਸ਼-ਅਨੁਪਾਤ | 0.49 ਤੋਂ 0.66 (ਜਿਆਮਿਤੀ, 35% ਤੱਕ ਬਦਲਵੀਂ ਹੈ)[3][10] | |||||||
| ||||||||
| 13.65[3] ਤੋਂ 16.3[11] (ਔਸਤ 15.1 ਹੈ)[3] | ||||||||
| −0.7[12] | ||||||||
| 0.065″ ਤੋਂ 0.115″[3][lower-alpha 7] | ||||||||
| ਵਾਤਾਵਰਨ | ||||||||
ਸਤ੍ਹਾ ਤੇ ਦਬਾਅ | 0.30 ਪਾ (ਗਰਮੀਆਂ ਦਾ ਵਧੀਕ) | |||||||
| ਬਣਤਰ | ਨਾਈਟਰੋਜਨ, ਮੀਥੇਨ, ਕਾਰਬਨ ਮੋਨਾਕਸਾਈਡ[13] |
ਪਲੂਟੋ (ਨਿੱਕੇ ਗ੍ਰਹਿਆਂ ਵਿੱਚ ਅਹੁਦਾ 134340 ਪਲੂਟੋ; ਚਿੰਨ੍ਹ:
[14] ਜਾਂ
[15]) ਕਾਈਪਰ ਪੱਟੀ ਦਾ ਸਭ ਤੋਂ ਵੱਡਾ ਅੰਗ ਹੈ ਅਤੇ ਸਿੱਧਾ ਸੂਰਜ ਦੁਆਲੇ ਘੁੰਮਣ ਵਾਲ਼ਾ ਦਸਵਾਂ ਸਭ ਤੋਂ ਵੱਡਾ ਪਿੰਡ ਹੈ। ਇਹ ਐਰਿਸ ਮਗਰੋਂ ਦੂਜਾ ਸਭ ਤੋਂ ਭਾਰੀ ਬੌਣਾ ਗ੍ਰਹਿ ਹੈ। ਕਾਈਪਰ ਪੱਟੀ ਦੀਆਂ ਬਾਕੀ ਵਸਤਾਂ ਵਾਂਙ ਪਲੂਟੋ ਵੀ ਮੁੱਖ ਤੌਰ ਉੱਤੇ ਪੱਥਰ ਅਤੇ ਬਰਫ਼ ਦਾ ਬਣਿਆ ਹੋਇਆ ਹੈ[16] ਅਤੇ ਅਕਾਰ ਵਿੱਚ ਕਾਫ਼ੀ ਨਿੱਕਾ ਹੈ, ਚੰਨ ਦੇ ਭਾਰ ਦਾ ਛੇਵਾਂ ਹਿੱਸਾ ਅਤੇ ਚੰਨ ਦੇ ਘਣ-ਫ਼ਲ ਦਾ ਤੀਜਾ ਹਿੱਸਾ। ਇਹਦੀ ਪੰਧ ਅਕੇਂਦਰੀ ਅਤੇ ਡਾਢੀ ਢਾਲਵੀਂ ਹੈ ਜੋ ਇਹਨੂੰ ਸੂਰਜ ਤੋਂ 30 ਤੋਂ 40 ਏਯੂ (4.4-7.4 ਬਿਲੀਅਨ ਕਿੱਲੋਮੀਟਰ) ਦੂਰ ਤੱਕ ਲੈ ਜਾਂਦੀ ਹੈ। ਇਸ ਕਰ ਕੇ ਪਲੂਟੋ ਸਮੇਂ-ਸਮੇਂ ਉੱਤੇ ਸੂਰਜ ਦੇ ਨੈਪਟਿਊਨ ਤੋਂ ਵਧੇਰੇ ਨੇੜੇ ਆ ਜਾਂਦਾ ਹੈ ਪਰ ਪੰਧ ਗੂੰਜ ਸਕਦਾ ਦੋਹੇਂ ਪਾਂਧੀ ਭਿੜਦੇ ਨਹੀਂ ਹਨ। 2014 ਵਿੱਚ ਇਹ ਸੂਰਜ ਤੋਂ 32.6 ਏਯੂ ਦੂਰ ਸੀ।
ਵਿਕੀਮੀਡੀਆ ਕਾਮਨਜ਼ ਉੱਤੇ ਪਲੂਟੋ ਨਾਲ ਸਬੰਧਤ ਮੀਡੀਆ ਹੈ।
ਹਵਾਲੇ
[ਸੋਧੋ]- ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "horizons". - ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "jpl-ssd-horizons". - 1 2 3 4 5 6 7 8 9 ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "Pluto Fact Sheet". - 1 2 ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "planet_years". - ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "mean_anomaly". - ↑ Lellouch, Emmanuel; de Bergh, Catherine; Sicardy, Bruno; et al. (13 Mar 2014). "Exploring the spatial, temporal, and vertical distribution of methane in Pluto's atmosphere" (PDF). Icarus. Retrieved 2014-03-29.
- ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "Young2007". - 1 2 3 ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "BuieGrundyYoung_2006". - 1 2 ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "SeidelmannArchinalA'hearn_2007". - ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "Hamilton". - ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "AstDys-Pluto". - ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "jpldata". - ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "Physorg April 19, 2011". - ↑ JPL/NASA (2015-04-22). "What is a Dwarf Planet?". Jet Propulsion Laboratory. Retrieved 2022-01-19.
- ↑ John Lewis, ed. (2004). Physics and chemistry of the solar system (2 ed.). Elsevier. p. 64.
- ↑ Stern, S. Alan; Mitton, Jacqueline (2005). "Pluto and Charon: ice worlds on the ragged edge of the solar system". Weinheim:Wiley-VCH. Retrieved July 3, 2013.
ਬਾਹਰੀ ਕੜੀਆਂ
[ਸੋਧੋ]- Pluto Profile Archived 2012-07-29 at the Wayback Machine. at NASA's Solar System Exploration site
- NASA Pluto factsheetArchived 2015-11-07 at the Wayback Machine.
- Website of the observatory that discovered Pluto
- Earth telescope image of Pluto system
- Keck infrared with AO of Pluto system
- Gray, Meghan (2009). "Pluto". Sixty Symbols. Brady Haran for the University of Nottingham.
- ↑ Orbital elements refer to the barycenter of the Pluto system, and are the instantaneous osculating values at the precise J2000 epoch. Barycenter quantities are given because, in contrast to the planetary center, they do not experience appreciable changes on a day-to-day basis from the motion of the moons. The orbital period of Pluto is listed as 248 years because most references use the more stable barycenter of the Solar System (Sun+Jupiter) to list the orbital period of the Pluto-Charon system. A J2000 heliocentric solution would give a value of 246 years.
- ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "Surface area". - ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "Volume". - ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "Surface gravity". - ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "Escape velocity". - ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "Axial tilt". - ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "Angular size".
<ref> tags exist for a group named "lower-alpha", but no corresponding <references group="lower-alpha"/> tag was found.